FarmsKing Platform | Surinder Agro Farm (ਮੱਖੂ, ਪੰਜਾਬ)
FarmsKing (farmsking.in) ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਸਮਾਰਟ ਖੇਤੀ ਪਲੇਟਫਾਰਮ ਹੈ:
FarmsKing ਪਲੇਟਫਾਰਮ ਦੇ ਮੁੱਖ ਸੰਸਥਾਪਕ ਸੁਰਿੰਦਰ ਸਿੰਘ (Computer Teacher, B.Sc CS, MBA, LLB) ਹਨ, ਜਿਨ੍ਹਾਂ ਨੇ Surinder Academy (2001), Exilent Web Solutions, Surinder Computers ਅਤੇ Surinder Agro Farm ਦੀ ਸਥਾਪਨਾ ਕੀਤੀ।
FarmsKing ਐਪ ਖੋਲ੍ਹੋ →